ਸ਼੍ਰੀਲੰਕਾ ਲੜੀਵਾਰ ਧਮਾਕਿਆਂ ‘ਚ ਮ੍ਰਿਤਕਾਂ ਦੀ ਗਿਣਤੀ ਵਧਕੇ 290 ਹੋਈ

10

ਕੋਲੰਬੋ, 22 ਅਪ੍ਰੈਲ – ਸ਼੍ਰੀਲੰਕਾ ਵਿਚ ਕੱਲ੍ਹ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 290 ਹੋ ਗਈ ਹੈ। ਇਸ ਦੌਰਾਨ ਇਹਨਾਂ ਧਮਾਕਿਆਂ ਵਿਚ ਜ਼ਖਮੀਆਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।