ਜਾਣੋ ਵੱਖ-ਵੱਖ ਰਾਜਾਂ ਵਿਚ ਕਿੰਨੇ ਫੀਸਦੀ ਹੋਇਆ ਮਤਦਾਨ

30

ਨਵੀਂ ਦਿੱਲੀ, 18 ਅਪ੍ਰੈਲ – ਲੋਕ ਸਭਾ ਦੀਆਂ ਚੋਣਾਂ ਦੇ ਦੂਸਰੇ ਪੜਾਅ ਤਹਿਤ 95 ਸੀਟਾਂ ਉਤੇ ਅੱਜ ਮਤਦਾਨ ਸਮਾਪਤ ਹੋ ਗਿਆ ਹੈ।

ਇਸ ਦੌਰਾਨ ਅੱਜ ਬਿਹਾਰ ਵਿਚ 58.14, ਛੱਤੀਸਗੜ ਵਿਚ 68.70, ਜੰਮੂ ਕਸ਼ਮੀਰ ਵਿਚ 43.37, ਕਰਨਾਟਕ ਵਿਚ 61.80 ਤੇ ਮਹਾਰਾਸਟਰ ਵਿਚ 55.37 ਫੀਸਦੀ ਮਤਦਾਨ ਹੋਇਆ।