ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਹੋਇਆ ਐਲਾਨ

71

ਨਵੀਂ ਦਿੱਲੀ, 15 ਅਪ੍ਰੈਲ – ਵਿਸ਼ਵ ਕੱਪ 2019 ਲਈ ਅੱਜ 15 ਮੈਂਬਰੀ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਇਸ ਪ੍ਰਕਾਰ ਹੈ-

Virat Kohli (Capt)

Rohit Sharma (vc)

Shikhar Dhawan

KL Rahul

Vijay Shankar

MSD (wk)

Kedar Jadhav

Dinesh Karthik

Yuzvendra Chahal

Kuldeep Yadav

Bhuvneshwar Kumar

Jasprit Bumrah

Hardik Pandya

Ravindra Jadeja

Mohd Shami