ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਿਆਹ ਬੰਧਨ ‘ਚ ਬੱਝੇ

372

ਮਾਨਸਾ, 15 ਅਪ੍ਰੈਲ – ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਿਆਹ ਬੰਧਨ ‘ਚ ਬੱਝੇ। ਉਹਨਾਂ ਦਾ ਵਿਆਹ ਡੀ ਐੱਸ ਪੀ ਹਰਿੰਦਰ ਮਾਨ ਨਾਲ ਹੋਇਆ।