ਕਾਂਗਰਸ ਵੱਲੋਂ ਹੋਰ ਉਮੀਦਵਾਰਾਂ ਦਾ ਐਲਾਨ

109

ਨਵੀਂ ਦਿੱਲੀ, 13 ਅਪ੍ਰੈਲ – ਕਾਂਗਰਸ ਸੈਂਟਰਲ ਇਲੈਕਸ਼ਨ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਅੱਜ 18 ਹੋਰ ਉਮੀਦਵਾਰਾਂ ਦੀ ਸੂਚੀ ਐਲਾਨ ਦਿੱਤੀ ਹੈ। ਇਹਨਾਂ ਵਿਚ 6 ਉਮੀਦਵਾਰ ਹਰਿਆਣਾ, 3 ਮੱਧ ਪ੍ਰਦੇਸ਼ ਤੇ 8 ਉਤਰ ਪ੍ਰਦੇਸ਼ ਦੇ ਹਨ।