KXIP v RCB : ਬੰਗਲੌਰ ਨੇ ਜਿੱਤਿਆ ਟੌਸ, ਪੰਜਾਬ ਦੀ ਪਹਿਲਾਂ ਬੱਲੇਬਾਜੀ

6

 

ਮੋਹਾਲੀ, 13 ਅਪ੍ਰੈਲ – ਆਈ.ਪੀ.ਐੱਲ ਦੇ ਦੂਸਰੇ ਮੈਚ ਵਿਚ, ਜੋ ਕਿ ਮੋਹਾਲੀ ਵਿਖੇ ਹੋ ਰਿਹਾ ਹੈ, ਵਿਚ ਬੰਗਲੌਰ ਦੀ ਟੀਮ ਨੇ ਟੌਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜੀ ਲਈ ਸੱਦਿਆ।