MI v RR : ਰਾਜਸਥਾਨ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ

7

ਮੁੰਬਈ, 13 ਅਪ੍ਰੈਲ –  ਆਈ.ਪੀ.ਐੱਲ ਵਿਚ ਅੱਜ ਰਾਜਸਥਾਨ ਰਾਇਲਸ ਨੇ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਨੇ ਰਾਜਸਥਾਨ ਰਾਇਲਸ ਅੱਗੇ 188 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਉਸ ਨੇ 6 ਵਿਕਟਾਂ ਦੇ ਨੁਕਸਾਨ ਉਤੇ ਪੂਰਾ ਕਰ ਲਿਆ।