ਚੰਡੀਗੜ੍ਹ, 13 ਅਪ੍ਰੈਲ – ਸਾਬਕਾ ‘ਆਪ’ ਨੇਤਾ ਚੰਦਨ ਗਰੇਵਾਲ ਅੱਜ ਕਾਂਗਰਸ ‘ਚ ਸ਼ਾਮਿਲ ਹੋ ਗਏ। ਇਸ ਦੌਰਾਨ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਪਾਰਟੀ ਦੀ ਹੱਥ ਫੜਿਆ।
ਦੱਸਣਯੋਗ ਹੈ ਕਿ ਆਪ ਵਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਚੰਦਨ ਗਰੇਵਾਲ ਨੇ ਸਾਲ 2017 ਵਿਚ ਹੀ ਪਾਰਟੀ ਨੂੰ ਅਲਵਿਦਾ ਆਖ ਦਿੱਤੀ ਸੀ।