ਹਰਿਆਣਾ ਵਿਚ ਆਪ ਅਤੇ ਜੇਜੇਪੀ ਵਿਚਕਾਰ ਗਠਜੋੜ

19

ਚੰਡੀਗੜ, 12 ਅਪ੍ਰੈਲ – ਹਰਿਆਣਾ ਵਿਚ ਆਮ ਆਦਮੀ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ ਵਿਚਕਾਰ ਗਠਜੋੜ ਹੋ ਗਿਆ ਹੈ। ਲੋਕ ਸਭਾ ਚੋਣਾਂ ਇਹ ਦੋਵੇਂ ਪਾਰਟੀਆਂ ਇਕੱਠੇ ਮਿਲ ਕੇ ਲੜਨਗੀਆਂ। 10ਸੀਟਾਂ ਵਿਚੋਂ ਜੇਜੇਪੀ 7 ਅਤੇ ਆਪ 3 ਸੀਟਾਂ ਉਤੇ ਚੋਣਾਂ ਲੜੇਗੀ।