ਵੱਡੇ ਉਛਾਲ ਨਾਲ ਬੰਦ ਹੋਇਆ ਸ਼ੇਅਰ ਬਾਜਾਰ

16

ਮੁੰਬਈ, 12 ਅਪ੍ਰੈਲ – ਸੈਂਸੈਕਸ ਵਿਚ ਅੱਜ 160 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ 38,767.11 ਅੰਕਾਂ ਉਤੇ ਬੰਦ ਹੋਇਆ।