ਸ਼ੇਅਰ ਬਾਜ਼ਾਰ ਵਿਚ 353 ਅੰਕਾਂ ਦੀ ਵੱਡੀ ਗਿਰਾਵਟ

13

ਮੁੰਬਈ, 10 ਅਪ੍ਰੈਲ – ਸੈਂਸੈਕਸ ਵਿਚ ਅੱਜ 353.87 ਅੰਕਾਂ ਦਾ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 38,585.35 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ।

ਇਸ ਤੋਂ ਇਲਾਵਾ ਨਿਫਟੀ 87.65 ਅੰਕਾਂ ਦੀ ਗਿਰਾਵਟ ਨਾਲ 11,584.30 ਅੰਕਾਂ ਉਤੇ ਬੰਦ ਹੋਇਆ।