ਚੋਣ ਕਮਿਸ਼ਨ ਨੇ ਫਿਲਮ ‘ਪੀ.ਐੱਮ ਨਰਿੰਦਰ ਮੋਦੀ’ ਉਤੇ ਲਾਈ ਰੋਕ

26

ਨਵੀਂ ਦਿੱਲੀ, 10 ਅਪ੍ਰੈਲ – ਚੋਣ ਕਮਿਸ਼ਨ ਨੇ ਫਿਲਮ ‘ਪੀਐੱਸ ਨਰਿੰਦਰ ਮੋਦੀ’ ਉਤੇ ਫਿਲਹਾਲ ਰੋਕ ਲਾ ਦਿੱਤੀ ਹੈ। ਇਹ ਫਿਲਮ ਕੱਲ 11 ਅਪ੍ਰੈਲ ਨੂੰ ਰਿਲੀਜ ਹੋਣ ਵਾਲੀ ਸੀ, ਹਾਲਾਂਕਿ ਸੁਪਰੀਮ ਕੋਰਟ ਤੇ ਸੈਂਸਰ ਬੋਰਡ ਤੋਂ ਇਸ ਫਿਲਮ ਨੂੰ ਇਜਾਜ਼ਤ ਮਿਲ ਚੁੱਕੀ ਸੀ, ਪਰ ਚੋਣ ਕਮਿਸ਼ਨ ਨੇ ਇਸ ਫਿਲਮ ਉਤੇ ਰੋਕ ਲਾ ਦਿੱਤੀ ਹੈ।