ਕਰਤਾਰਪੁਰ ਲਾਂਘੇ ‘ਤੇ ਪਾਕਿਸਤਾਨ ਨੇ ਲਿਆ ਵੱਡਾ ਫੈਸਲਾ

137

ਇਸਲਾਮਾਬਾਦ, 4 ਅਪ੍ਰੈਲ- ਕਰਤਾਰਪੁਰ ਲਾਂਘੇ ਉਤੇ ਪਾਕਿਸਤਾਨ ਅੱਜ ਵੱਡਾ ਫੈਸਲਾ ਲੈਂਦਿਆਂ 10 ਮੈਂਬਰੀ ਕਮੇਟੀ ਉਤੇ ਰੋਕ ਲਾ ਦਿਤੀ ਹੈ।

ਇਸ ਸਬੰਧੀ ਇਸ ਕਮੇਟੀ ਉਤੇ ਭਾਰਤ ਸਰਕਾਰ ਵਲੋਂ ਇਤਰਾਜ ਜਾਹਿਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਾਕਿ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਇਸ ਕਮੇਟੀ ਵਿਚ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦਾ ਨਾਮ ਵੀ ਸ਼ਾਮਿਲ ਸੀ।