ਆਰ.ਬੀ.ਆਈ ਵੱਲੋਂ ਰੇਪੋ ਦਰ ‘ਚ ਕਟੌਤੀ

23

ਨਵੀਂ ਦਿੱਲੀ, 4 ਅਪ੍ਰੈਲ  -ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ) ਨੇ ਗ੍ਰਾਹਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਰੇਪੋ ਰੇਟ ਵਿਚ 25 ਬੇਸਿਸ ਅੰਕਾਂ ਦੀ ਕਟੌਤੀ ਕੀਤੀ ਹੈ, ਜਿਸ ਨਾਲ ਕਰਜ਼ ਦਰਾਂ ਹੁਣ ਸਸਤੀਆਂ ਹੋਣਗੀਆਂ।

ਰੇਪੋ ਰੇਟ 6.25 ਫੀਸਦੀ ਤੋਂ ਘਟ ਕੇ 6 ਫੀਸਦੀ ਹੋ ਜਾਵੇਗੀ।