ਸ਼ੇਅਰ ਬਾਜ਼ਾਰ ਨੇ ਛੂਹਿਆ 39 ਹਜ਼ਾਰ ਦਾ ਅੰਕੜਾ

22

ਮੁੰਬਈ, 2 ਅਪ੍ਰੈਲ – ਸੈਂਸੈਕਸ ਵਿਚ ਅੱਜ 184.78 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ ਰਿਕਾਰਡ 39,056.65 ਦੇ ਅੰਕੜੇ ਨੂੰ ਵੀ ਛੂਹ ਗਿਆ।

ਦੂਸਰੇ ਪਾਸੇ ਨਿਫਟੀ 44.05 ਅੰਕਾਂ ਦੇ ਵਾਧੇ ਨਾਲ 11,713.20 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ।