ਕਰਜ਼ੇ ਤੋਂ ਤੰਗ ਹੋ ਕੇ ਪੂਰੇ ਪਰਿਵਾਰ ਨੇ ਕੀਤੀ ਆਤਮ ਹੱਤਿਆ

95

ਜਲੰਧਰ ਦੇ ਆਦਮਪੁਰ ਵਿਖੇ ਪਿੰਡ ਮਾਣਕੋ ਵਿੱਚ ਇੱਕ ਮਹਿਲਾ ਨੇ ਆਪਣੇ ਦੋ ਬੇਟਿਆਂ ਅਤੇ ਇਕ ਬੇਟੀ ਸਮੇਤ ਆਤਮਾ ਹੱਤਿਆ ਕੀਤੀ .ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਅਤੇ ਹੱਤਿਆ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਚ ਜੁਟੀ ।