👉ਬ੍ਰਿਟੇਨ ਦੀ ਅਦਾਲਤ ਚ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮਾਮਲਿਆਂ ਤੇ ਸੁਣਵਾਈ ਹੋਵੇਗੀ 👉ਹਰਿਆਣਾ ਦੇ ਜਗਾਧਰੀ ਸ਼ਹਿਰ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਪਰਿਵਰਤਨ ਰੈਲੀ ਚ ਸ਼ਿਰਕਤ ਕਰਨਗੇ ਰਾਹੁਲ ਗਾਂਧੀ ਦੀ ਯਮਨਾਨਗਰ ਜ਼ਿਲ੍ਹੇ ਦੇ ਜਗਾਧਰੀ ਵਿਧਾਨ ਸਭਾ ਖੇਤਰ ਚ ਰਾਹੁਲ ਗਾਂਧੀ ਪਹੁੰਚਣਗੇ ਇਸ ਤੋਂ ਇਲਾਵਾ ਜਗਾਧਰੀ ਦੇ ਵਰਕਰਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਿਤ ਵੀ ਕਰਨਗੇ 👉 ਕਾਂਗਰਸ ਜਨਰਲ ਸਕੱਤਰ priyanka ਗਾਂਧੀ ਉੱਤਰ ਪ੍ਰਦੇਸ਼ ਦੇ ਚੋਣ ਵੀ ਦੌਰੇ ਤੇ ਚੱਲ ਰਹੇ ਹਨ ਉਨ੍ਹਾਂ ਨੇ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਤੋਂ ਆਪਣਾ ਸੰਪਰਕ ਅਭਿਆਨ ਸ਼ੁਰੂ ਕੀਤਾ ਹੈ ਅੱਜ ਪ੍ਰਿਯੰਕਾ ਗਾਂਧੀ ਅਯੋਧਿਆ ਪਹੁੰਚਣਗੇ 👉 ਗ੍ਰੇਟਰ ਨੋਇਡਾ ਸਥਿਤ ਯਮੁਨਾ ਐਕਸਪ੍ਰੈੱਸ ਤੇ ਭਿਆਨਕ ਹਾਦਸਾ ਵਾਪਰਿਆ ਹੈ ਇਸ ਤੇਜ਼ ਰਫ਼ਤਾਰ ਬੱਸ ਦੀ ਟੱਕਰ ਵਿੱਚ ਵੱਜਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖ਼ਮੀ ਹੋ ਗਏ ਹਨ 👉ਜੰਮੂ ਕਸ਼ਮੀਰ ਦੇ ਬੁਡਗਾਮ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਭਿਆਨਕ ਮੁੱਠਭੇੜ ਜਾਰੀ ਹੈ ਇਸ ਮੁੱਠਭੇੜ ਵਿੱਚ ਦੋ ਅੱਤਵਾਦੀ ਮਾਰੇ ਗਏ ਹਨ ਅਤੇ ਚਾਰ ਜਵਾਨ ਜ਼ਖਮੀ ਹੋ ਗਏ 👉 ਆਪ ਪੰਜਾਬ ਦੀਆਂ ਬਚੀਆਂ ਪੰਜ ਟਿਕਟਾਂ ਤੇ ਅੱਜ ਪੰਜਾਬ ਆਪ ਇਕਾਈ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਕਰੇਗੀ ਬੈਠਕ ਭਗਵੰਤ ਮਾਨ ਹਰਪਾਲ ਚੀਮਾ ਸਮੇਤ ਕਈ ਨੇਤਾ ਰਹਿਣਗੇ ਮੌਜੂਦ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...