<img class="alignnone size-full wp-image-41820" src="https://wishavwarta.in/wp-content/uploads/2019/03/ipl.jpg" alt="" width="400" height="299" /> ਨਵੀਂ ਦਿੱਲੀ, 26 ਮਾਰਚ – ਆਈ.ਪੀ.ਐੱਲ ‘ਚ ਅੱਜ ਚੇਨੱਈ ਸੁਪਰ ਕਿੰਗਸ ਤੇ ਦਿੱਲੀ ਕੈਪੀਟਲ ਵਿਚਕਾਰ ਮੁਕਾਬਲਾ ਹੋਣ ਜਾ ਰਿਹਾ ਹੈ। ਦੋਵੇਂ ਟੀਮਾਂ ਆਪਣਾ ਇੱਕ-ਇੱਕ ਮੈਚ ਜਿੱਤ ਚੁੱਕੀਆਂ ਹਨ। ਇਹ ਮੈਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਉਤੇ ਰਾਤ 8 ਵਜੇ ਖੇਡਿਆ ਜਾਵੇਗਾ।