ਪਾਕਿਸਤਾਨ ਵੱਲੋਂ ਸ਼ਾਰਦਾ ਪੀਠ ਲਾਂਘਾ ਖੋਲ੍ਹਣ ਨੂੰ ਮਨਜੂਰੀ

41

ਇਸਲਾਮਾਬਾਦ, 25 ਮਾਰਚ – ਪਾਕਿਸਤਾਨ ਨੇ ਅੱਜ ਸ਼ਾਰਦਾ ਪੀਠ ਲਾਂਘਾ ਖੋਲ੍ਹਣ ਨੂੰ ਮਨਜੂਰੀ ਦੇ ਦਿੱਤੀ ਹੈ।