<img class="alignnone size-full wp-image-41935" src="https://wishavwarta.in/wp-content/uploads/2019/03/sapna-chaudhry.jpg" alt="" width="409" height="481" /> ਨਵੀਂ ਦਿੱਲੀ, 23 ਮਾਰਚ – ਹਰਿਆਣਾ ਦੀ ਪ੍ਰਸਿੱਧ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਹੁਣ ਸਿਆਸਤ ਵਿਚ ਵੀ ਨਜ਼ਰ ਆ ਸਕਦੀ ਹੈ। ਚਰਚਾ ਹੈ ਕਿ ਉਹ ਲੋਕ ਸਭਾ ਚੋਣਾਂ ਲਈ ਮੈਦਾਨ ਵਿਚ ਉਤਰ ਸਕਦੀ ਹੈ। ਸਪਨਾ ਚੌਧਰੀ ਕਾਂਗਰਸ ਦੀ ਟਿਕਟ ਤੋਂ ਮਥੁਰਾ ਲੋਕ ਸਭਾ ਹਲਕੇ ਤੋਂ ਆਪਣੀ ਕਿਸਮਤ ਅਜਮਾ ਸਕਦੀ ਹੈ।