ਚੇਨੱਈ, 22 ਮਾਰਚ – ਆਈ.ਪੀ.ਐੱਲ-9 ਦੀ ਸ਼ੁਰੂਆਤ ਭਲਕੇ 23 ਮਾਰਚ ਤੋਂ ਹੋਣ ਜਾ ਰਹੀ ਹੈ। ਪਹਿਲਾ ਮੈਚ ਚੇਨੱਈ ਸੁਪਰ ਕਿੰਗਸ ਅਤੇ ਰਾਇਲ ਚੈਲੰਜਰਸ ਬੰਗਲੌਰ ਦੀਆਂ ਟੀਮਾਂ ਵਿਚਾਲੇ ਹੋਵੇਗਾ। ਇਹ ਮੈਚ ਚੇਨੱਈ ਵਿਖੇ ਰਾਤ 8 ਵਜੇ ਸ਼ੁਰੂ ਹੋਵੇਗਾ।
ਚੇਨੱਈ ਦੀ ਪਿਛਲੀ ਵਾਰ ਦੀ ਜੇਤੂ ਟੀਮ ਇਸ ਸਾਲ ਵੀ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਖੇਡੇਗੀ, ਜਦਕਿ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਬੰਗਲੌਰ ਦੀ ਟੀਮ ਮੈਦਾਨ ਵਿਚ ਉਤਰੇਗੀ।