<b> <img class="alignnone size-full wp-image-31212" src="https://wishavwarta.in/wp-content/uploads/2018/08/big-logo-news-file.jpg" alt="" width="450" height="361" /></b> ਹਿਸਾਰ, 22 ਮਾਰਚ – ਹਿਸਾਰ ਵਿਚ ਬੁੱਧਵਾਰ ਰਾਤ ਨੂੰ ਬੋਰਵੈੱਲ ਵਿਚ ਡਿੱਗੇ ਡੇਢ ਸਾਲਾ ਨਦੀਮ ਨੂੰ ਅੱਜ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਬੱਚੇ ਨੂੰ ਬਾਹਰ ਕੱਢਣ ਦਾ ਰੈਸਕਿਉ ਆਪ੍ਰੇਸ਼ਨ ਅੱਜ ਦੁਪਹਿਰ ਬਾਅਦ ਖਤਮ ਹੋ ਗਿਆ। ਬੱਚੇ ਨੂੰ ਬਾਹਰ ਕੱਢ ਕੇ ਮੈਡੀਕਲ ਲਈ ਹਸਪਤਾਲ ਲਿਜਾਇਆ ਗਿਆ ਹੈ।