ਪੰਚਕੂਲਾ, 20 ਮਾਰਚ – ਅੱਜ ਤੋਂ 12 ਸਾਲ ਪਹਿਲਾਂ ਵਾਪਰੇ ਸਮਝੌਤਾ ਐਕਸਪ੍ਰੈੱਸ ਬਲਾਸਟ ‘ਚ ਅਦਾਲਤ ਨੇ ਅਸੀਮਾਨੰਦ ਸਮੇਤ ਸਾਰੇ 4 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਪੰਚਕੂਲਾ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਹੈ।
ਦੱਸਣਯੋਗ ਹੈ ਕਿ 18 ਫਰਵਰੀ 2007 ਨੂੰ ਪਾਨੀਪਤ ਨੇੜੇ ਹਾਦਸਾ ਹੋਇਆ ਸੀ, ਜਿਸ ਵਿਚ 68 ਲੋਕਾਂ ਦੀ ਮੌਤ ਹੋ ਗਈ ਸੀ।