ਕਾਂਗਰਸ ਵੱਲੋਂ ਗੋਆ ‘ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼

47

ਨਵੀਂ ਦਿੱਲੀ, 16 ਮਾਰਚ – ਕਾਂਗਰਸ ਸਰਕਾਰ ਵੱਲੋਂ ਗੋਆ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਗਿਆ ਹੈ। ਅੱਜ ਰਾਜਪਾਲ ਨੂੰ ਲਿੱਖੀ ਚਿੱਠੀ ਵਿਚ ਕਾਂਗਰਸ ਨੇ ਕਿਹਾ ਕਿ ਗੋਆ ਵਿਚ ਭਾਜਪਾ ਦੀ ਘੱਟ ਗਿਣਤੀ ਵਾਲੀ ਸਰਕਾਰ ਹੈ, ਜਦਕਿ ਸਾਰਿਆਂ ਨਾਲੋਂ ਵੱਡੀ ਪਾਰਟੀ ਹੋਣ ਸਦਕਾ ਕਾਂਗਰਸ ਨੂੰ ਸੂਬੇ ਵਿਚ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ।