ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਵਲੋਂ ਮਹਿਲਾ ਐੱਸ.ਪੀ.ਓ ਦੀ ਗੋਲੀ ਮਾਰ ਕੇ ਹੱਤਿਆ

16

ਸ਼੍ਰੀਨਗਰ, 16 ਮਾਰਚ – ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨੇ ਮਹਿਲਾ ਐੱਸ.ਪੀ.ਓ ਨੂੰ ਗੋਲੀ ਮਾਰ ਦਿਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਸ਼ੋਪੀਆ ਇਲਾਕੇ ਦੀ ਹੈ।