ਮਹਿੰਦਰ ਮੋਹਨ ਸਿੰਘ ਦੀ ਮਾਤਾ ਨਮਿੱਤ ਪਾਠ ਦਾ ਭੋਗ ਕੱਲ੍ਹ

29

ਚੰਡੀਗੜ੍ਹ, 16 ਮਾਰਚ – ਮਾਤਾ ਹਰਬੰਸ ਕੌਰ, ਪਤਨੀ ਸਵ. ਹਰਨਾਮ ਸਿੰਘ ਦਰਦੀ, ਜੋ ਕਿ ਬੀਤੀ 11 ਮਾਰਚ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਮੁਹੱਲਾ, ਨੇੜੇ ਧਰਮਪੁਰਾ ਬਾਜ਼ਾਰ, ਪਟਿਆਲਾ ਵਿਖੇ ਕੱਲ੍ਹ ਮਿਤੀ 17 ਮਾਰਚ ਨੂੰ ਦੁਪਹਿਰ 12.00 ਤੋਂ 1.30 ਵਜੇ ਤੱਕ ਹੋਵੇਗੀ।