ਮਾਤਾ ਹਰਬੰਸ ਕੌਰ ਨਮਿਤ ਪਾਠ ਦਾ ਭੋਗ 17 ਨੂੰ

50

ਚੰਡੀਗੜ੍ਹ, 14 ਮਾਰਚ – ਮਾਤਾ ਹਰਬੰਸ ਕੌਰ, ਪਤਨੀ ਸਵ. ਹਰਨਾਮ ਸਿੰਘ ਦਰਦੀ, ਜੋ ਕਿ ਬੀਤੀ 11 ਮਾਰਚ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਮੁਹੱਲਾ, ਨੇੜੇ ਧਰਮਪੁਰਾ ਬਾਜ਼ਾਰ, ਪਟਿਆਲਾ ਵਿਖੇ ਮਿਤੀ 17 ਮਾਰਚ ਨੂੰ ਦੁਪਹਿਰ 12.00 ਤੋਂ 1.30 ਵਜੇ ਤੱਕ ਹੋਵੇਗੀ।