ਕੇਜਰੀਵਾਲ ਵਲੋਂ ਰਾਹੁਲ ਗਾਂਧੀ ਨੂੰ ਹਰਿਆਣਾ ਵਿਚ ਇਕੱਠੇ ਚੋਣ ਲੜਨ ਦਾ ਆਫਰ

32

ਨਵੀਂ ਦਿੱਲੀ, 13 ਮਾਰਚ – ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਿਆਣਾ ਵਿਚ ਇਕੱਠੇ ਚੋਣ ਲੜਨ ਦਾ ਆਫਰ ਦਿੱਤਾ ਹੈ।

ਉਹਨਾੰ ਕਿਹਾ ਕਿ ਹਰਿਆਣਾ ਵਿਚ ਇਕੱਠੇ ਲੜ ਕੇ ਅਸੀਂ ਭਾਜਪਾ ਨੂੰ ਹਰਾ ਸਕਦੇ ਹਾਂ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਵਿਚ ਕਾਂਗਰਸ, ਆਪ ਤੇ ਜੇਜੇਪੀ ਦਾ ਗਠਜੋੜ ਹੋਵੇ।