ਪੰਜਵਾਂ ਵਨਡੇ : 40 ਓਵਰਾਂ ਬਾਅਦ ਆਸਟ੍ਰੇਲੀਆ 202/4

7

ਨਵੀਂ ਦਿੱਲੀ, 13 ਮਾਰਚ – ਦਿੱਲੀ ਵਿਚ ਪੰਜਵੇਂ ਵਨਡੇ ਮੈਚ ਵਿਚ ਆਸਟ੍ਰੇਲੀਆ ਨੇ 40 ਓਵਰਾਂ ਵਿਚ 202/4 ਦੌੜਾਂ ਬਣਾ ਲਈਆਂ ਸਨ। ਸਲਾਮੀ ਬੱਲੇਬਾਜ ਉਸਮਾਨ ਖਵਾਜਾ ਨੇ 100 ਦੌੜਾਂ ਦੀ ਪਾਰੀ ਖੇਡੀ।