<img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਨਵੀਂ ਦਿੱਲੀ, 13 ਮਾਰਚ – ਦਿੱਲੀ ਵਿਚ ਪੰਜਵੇਂ ਵਨਡੇ ਮੈਚ ਵਿਚ ਆਸਟ੍ਰੇਲੀਆ ਨੇ ਟੌਸ ਜਿੱਤ ਕੇ ਅੱਜ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ। ਇਸ ਦੌਰਾਨ 15 ਓਵਰਾਂ ਬਾਅਦ ਆਸਟ੍ਰੇਲੀਆ ਨੇ 77/1 ਦੌੜਾਂ ਬਣਾ ਲਈਆਂ ਸਨ। ਫਿੰਚ ਨੇ ਜਡੇਜਾ ਨੇ ਬੋਲਡ ਕੀਤਾ, ਜਦਕਿ ਖਵਾਜਾ 48 ਦੌੜਾਂ ਉਤੇ ਨਾਬਾਦ ਹੈ।