ਫੌਜ ਦੀ ਕਾਰਵਾਈ ‘ਚ ਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ ਹਲਾਕ

33

ਸ੍ਰੀਨਗਰ, 11 ਮਾਰਚ – ਸੈਨਾ ਨੇ ਅੱਜ ਅੱਤਵਾਦੀਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ 3 ਅੱਤਵਾਦੀਆਂ ਨੂੰ ਢੇਰ ਕਰ ਦਿਤਾ। ਸੈਨਾ ਦੀ ਕਾਰਵਾਈ ਵਿਚ ਪੁਲਵਾਮਾ ਅਟੈਕ ਦਾ ਮਾਸਟਰ ਮਾਈਂਡ ਜੈਸ਼ ਕਮਾਂਡਰ ਮੁਦਸਿਰ ਖਾਨ ਵੀ ਮਾਰਿਆ ਗਿਆ।