ਟਰੱਕ ਤੇ ਇਨੋਵਾ ਦੀ ਸਿੱਧੀ ਟੱਕਰ, 10 ਲੋਕਾਂ ਦੀ ਮੌਤ

67

ਪਟਨਾ, 9 ਮਾਰਚ – ਅੱਜ ਤੜਕੇ ਵਾਪਰੇ ਇਕ ਵੱਡੇ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਨੋਵਾ ਵਿਚ ਸਵਾਰ ਹੋ ਕੇ ਇਕ ਪਰਿਵਾਰ ਦੇ ਮੈਂਬਰ ਬਿਹਾਰ ਤੋਂ ਰਾਂਚੀ ਜਾ ਰਹੇ ਸਨ।