ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥਾ ਵਨਡੇ ਕੱਲ੍ਹ ਮੋਹਾਲੀ ‘ਚ

12

ਮੋਹਾਲੀ, 9 ਮਾਰਚ – ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥਾ ਵਨਡੇ ਕੱਲ੍ਹ ਮੋਹਾਲੀ ‘ਚ ਖੇਡਿਆ ਜਾ ਰਿਹਾ ਹੈ। ਦਿਨ-ਰਾਤ ਦੇ ਇਸ ਮੈਚ ਲਈ ਸ਼ਹਿਰ ਵਿਚ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ।

5 ਮੈਚਾਂ ਦੀ ਲੜੀ ਵਿਚ ਭਾਰਤ 2-1 ਨਾਲ ਅੱਗੇ ਹੈ, ਜੇਕਰ ਟੀਮ ਇੰਡੀਆ ਇਹ ਮੈਚ ਜਿੱਤਦੀ ਹੈ ਤਾਂ ਉਸ ਦਾ ਲੜੀ ਉਤੇ ਕਬਜਾ ਹੋ ਜਾਵੇਗਾ।