ਰਾਂਚੀ ਵਨਡੇ ਵਿਚ ਆਸਟ੍ਰੇਲੀਆ ਨੇ ਭਾਰਤ ਅੱਗੇ ਰੱਖਿਆ 314 ਦੌੜਾਂ ਦਾ ਟੀਚਾ

21

ਰਾਂਚੀ, 8 ਮਾਰਚ – ਰਾਂਚੀ ਵਨਡੇ ਵਿਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜੀ ਕਰਦਿਆਂ 313  ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਭਾਰਤ ਨੂੰ ਇਹ ਲੜੀ ਜਿੱਤਣ ਲਈ 314 ਦੌੜਾਂ ਦੀ ਲੋੜ ਹੈ।

ਆਸਟ੍ਰੇਲੀਆ ਵਲੋਂ ਖਵਾਜਾ ਨੇ ਸਭ ਤੋਂ ਵੱਧ 104 ਤੇ ਫਿੰਚ ਨੇ 93 ਦੌੜਾਂ ਦੀ ਪਾਰੀ ਖੇਡੀ।