ਕੌਮਾਂਤਰੀ ਦਬਾਅ ਤੋਂ ਬਾਅਦ ਪਾਕਿ ਸਰਕਾਰ ਦੀ ਵੱਡੀ ਕਾਰਵਾਈ, ਮਸੂਦ ਮਜਹਰ ਦੇ ਭਰਾ ਸਮੇਤ 44 ਗ੍ਰਿਫਤਾਰ

43

ਇਸਲਾਮਾਬਾਦ, 5 ਮਾਰਚ – ਪੁਲਵਾਮਾ ਹਮਲੇ ਮਗਰੋਂ ਕੌਮਾਂਤਰੀ ਦਬਾਅ ਤੋਂ ਬਾਅਦ ਅੱਜ ਪਾਕਿਸਤਾਨ ਨੇ ਅੱਤਵਾਦੀਆਂ ਖਿਲਾਫ ਵੱਡੀ ਕਾਰਵਾਈ ਕੀਤੀ। ਇਸ ਦੌਰਾਨ ਪਾਕਿ ਸਰਕਾਰ ਨੇ ਮਸੂਦ ਅਜ਼ਹਰ ਦੇ ਭਰਾ ਸਮੇਤ ਪਾਬੰਦੀ ਸ਼ੁਦਾ ਸੰਗਠਨਾਂ ਦੇ 44 ਮੈਂਬਰ ਹਿਰਾਸਤ ਵਿੱਚ ਲਏ ਹਨ।