<h1><img class="alignnone size-full wp-image-9094" src="https://wishavwarta.in/wp-content/uploads/2017/11/LATEST-NEWS-1.jpg" alt="" width="600" height="400" /></h1> <h1>ਅੰਮ੍ਰਿਤਸਰ, 1 ਮਾਰਚ – ਅਟਾਰੀ ਦੇ ਵਾਹਘਾ ਸਰਹੱਦ ਉਤੇ ਹੋਣ ਵਾਲੇ ਬੀਟਿੰਗ ਦਾ ਰਿਟ੍ਰੀਟ ਨੂੰ ਅੱਜ ਰੱਦ ਕਰ ਦਿੱਤਾ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਰੱਦ ਕੀਤਾ ਗਿਆ ਹੈ।</h1>