<h4><img class="alignnone size-full wp-image-40893" src="https://wishavwarta.in/wp-content/uploads/2019/02/20f7f645-ce04-45f8-9a9d-5e8044af9e9f.jpg" alt="" width="700" height="305" /></h4> <h4>ਲੁਧਿਆਣਾ, 28 ਫਰਵਰੀ – 47ਵਾਂ ਸਾਲਾਨਾ ਕੌਮਾਂਤਰੀ ਮੁਸ਼ਾਹਿਰੇ ਦਾ ਆਯੋਜਨ 2 ਮਾਰਚ ਨੂੰ ਲੁਧਿਆਣਾ ਵਿਖੇ ਕਰਾਇਆ ਜਾ ਰਿਹਾ ਹੈ, ਜਿਸ ਵਿਚ ਦੁਨੀਆ ਦੀਆਂ ਪ੍ਰਸਿੱਧ ਮਹਿਲਾ ਕਵੀਆਂ ਹਿੱਸਾ ਲੈ ਰਹੀਆਂ ਹਨ।</h4> <h4><img class="alignnone size-full wp-image-40892" src="https://wishavwarta.in/wp-content/uploads/2019/02/6fe9705a-e025-4123-89e5-e181c1994015-1.jpg" alt="" width="800" height="683" /></h4> <h4>ਇਸ ਮੁਸ਼ਾਹਿਰੇ ‘ਜਸ਼ਨ ਏ ਸਾਹਿਰ’ ਦਾ ਆਯੋਜਨ ਅਦੀਬ ਇੰਟਰਨੈਸ਼ਨਲ ਅਤੇ ਸਾਹਿਰ ਕਲਚਰਲ ਅਕੈਡਮੀ ਦੁਆਰਾ 2 ਮਾਰਚ ਨੂੰ ਸ਼ਾਮ 7.30 ਵਜੇ ਗੁਰੂ ਨਾਨਕ ਭਵਨ, ਭਗਤ ਨਗਰ, ਲੁਧਿਆਣਾ ਵਿਖੇ ਕਰਾਇਆ ਜਾ ਰਿਹਾ ਹੈ।</h4>