ਪਾਇਲਟ ਅਭਿਨੰਦਨ ਨੂੰ ਕੱਲ੍ਹ ਭਾਰਤ ਹਵਾਲੇ ਸੌਂਪਿਆ ਜਾਵੇਗਾ : ਇਮਰਾਨ ਖਾਨ

60

ਇਸਲਾਮਾਬਾਦ, 28 ਫਰਵਰੀ – ਭਾਰਤੀ ਹਵਾਈ ਸੈਨਾ ਦਾ ਪਾਇਲਟ ਅਭਿਨੰਦਨ, ਜੋ ਕਿ ਕੱਲ੍ਹ ਪਾਕਿਸਤਾਨੀ ਸੈਨਾ ਨੇ ਗ੍ਰਿਫਤਾਰ ਕਰ ਲਿਆ ਸੀ, ਦੀ ਕੱਲ੍ਹ ਸ਼ੁੱਕਰਵਾਰ ਨੂੰ ਰਿਹਾਈ ਹੋਣ ਜਾ ਰਹੀ ਹੈ। ਇਸ ਸਬੰਧੀ ਐਲਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕੀਤਾ।