<h4><img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /></h4> <h4>ਮੁੰਬਈ, 25 ਫਰਵਰੀ – ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੂਸਰੇ ਵਨਡੇ ‘ਚ ਅੱਜ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਜਿੱਤ ਲਈ।</h4> <h4>ਇੰਗਲੈਂਡ ਨੇ 161 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਭਾਰਤ ਨੇ ਇਹ ਟੀਚਾ 3 ਵਿਕਟਾਂ ਗਵਾ ਕੇ ਹਾਸਿਲ ਕਰ ਲਿਆ। 3 ਮੈਚਾਂ ਦੀ ਲੜੀ ਵਿਚ ਭਾਰਤ 2-0 ਨਾਲ ਅੱਗੇ ਹੋ ਗਿਆ ਹੈ।</h4>