<h4><img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /></h4> <h4>ਨਵੀਂ ਦਿੱਲੀ, 22 ਫਰਵਰੀ – ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੰਗਲੈਂਡ ਨੂੰ ਪਹਿਲੇ ਵਨਡੇ ਮੈਚ ਵਿਚ 66 ਦੌੜਾਂ ਨਾਲ ਹਰਾ ਦਿੱਤਾ।</h4> <h4>ਭਾਰਤ ਦੀਆਂ 202 ਦੌੜਾਂ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ ਕੇਵਲ 136 ਦੌੜਾਂ ਉਤੇ ਹੀ ਢੇਰ ਹੋ ਗਈ। ਇਸ ਜਿੱਤ ਨਾਲ ਭਾਰਤ 3 ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੋ ਗਿਆ ਹੈ।</h4>