<h4><img class="alignnone size-full wp-image-31212" src="https://wishavwarta.in/wp-content/uploads/2018/08/big-logo-news-file.jpg" alt="" width="450" height="361" /></h4> <h4>ਵੈਲਿੰਗਟਨ, 20 ਫਰਵਰੀ – ਬੀਤੇ ਦਿਨੀਂ ਭਾਰਤ ਵਿਚ ਪੁਲਵਾਮਾ ਹਮਲੇ ਉਤੇ ਵੱਖ-ਵੱਖ ਦੇਸ਼ਾਂ ਵਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਇਸ ਦੌਰਾਨ ਅੱਜ ਪੁਲਵਾਮਾ ਹਮੇਲ ‘ਤੇ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿਚ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ।</h4>