ਚੰਡੀਗੜ, 18 ਫਰਵਰੀ (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜਲ ਉਤੇ ਵੈਟ ਵਿਚ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਪੈਟਰੋਲ 5 ਰੁਪਏ ਤੇ ਡੀਜਲ 1 ਰੁਪਏ ਸਸਤਾ ਹੋ ਜਾਵੇਗਾ। ਅੱਜ ਰਾਤ 12 ਵਜੇ ਤੋਂ ਨਵੀਂ ਕੀਮਤਾਂ ਲਾਗੂ ਹੋਣਗੀਆਂ।
Petrol prices to reduce by Rs 5 and diesel by Rs 1 by midnight today as @capt_amarinder government decides to rationalize VAT on petroleum products in line with neighbouring states. Finance minister @MSBADAL announces in Vidhan Sabha.
— Raveen Thukral (@Raveen64) February 18, 2019