ਨਵੀਂ ਦਿੱਲੀ, 15 ਫਰਵਰੀ – ਆਸਟ੍ਰੇਲੀਆ ਖਿਲਾਫ ਇਸੇ ਮਹੀਨੇ ਸ਼ੁਰੂ ਹੋਣ ਵਾਲੀ ਟੀ-20 ਅਤੇ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਦੋਨਾਂ ਟੀਮਾਂ ਵਿਚਾਲੇ 24 ਤੇ 27 ਫਰਵਰੀ ਨੂੰ 2 ਟੀ-20 ਮੈਚ ਹੋਣਗੇ।
ਇਸ ਤੋਂ ਇਲਾਵਾ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ 3 ਮਾਰਚ ਨੂੰ ਖੇਡਿਆ ਜਾਵੇਗਾ। ਇਹਨਾਂ ਮੈਚਾਂ ਦੀ ਮੇਜਬਾਨੀ ਭਾਰਤ ਕਰ ਰਿਹਾ ਹੈ। 10 ਮਾਰਚ ਨੂੰ ਦੋਨਾਂ ਟੀਮਾਂ ਵਿਚਾਲੇ ਵਨਡੇ ਮੈਚ ਹੋਵੇਗਾ।
ਟੀ-20 ਲੜੀ ਲਈ ਟੀਮ ਇੰਡੀਆ ਇਸ ਪ੍ਰਕਾਰ ਹੈ-
Virat (Capt), Rohit (vc), KL Rahul, Shikhar Dhawan, Rishabh Pant, Dinesh Karthik, MS Dhoni (WK), Hardik Pandya, Krunal Pandya, Vijay Shankar, Yuzvendra Chahal, Jasprit Bumrah, Umesh Yadav, Sidharth Kaul, Mayank Markande
ਪਹਿਲੇ 2 ਵਨਡੇ ਮੈਚਾਂ ਲਈ ਟੀਮ ਇੰਡੀਆ ਦੇ ਇਹਨਾਂ ਖਿਡਾਰੀਆਂ ਦੀ ਹੋਈ ਚੋਣ
Virat Kohli (Capt), Rohit Sharma (vc), Shikhar Dhawan, Ambati Rayudu, Kedar Jadhav, MSD (wk), Hardik Pandya, Jasprit Bumrah, Mohamed Shami, Yuzvendra Chahal, Kuldeep Yadav, Vijay Shankar, Rishabh Pant, Siddharth Kaul, KL Rahul
ਬਾਕੀ 2 ਵਨਡੇ ਮੈਚਾਂ ਲਈ ਟੀਮ ਇੰਡੀਆ ਦੇ ਇਹਨਾਂ ਖਿਡਾਰੀਆਂ ਦੀ ਹੋਈ ਚੋਣ
Virat Kohli (Capt), Rohit Sharma (vc), Shikhar Dhawan, Ambati Rayudu, Kedar Jadhav, MSD (wk), Hardik Pandya, Jasprit Bumrah, Bhuvneshwar Kumar, Yuzvendra Chahal, Kuldeep Yadav, Mohammed Shami, Vijay Shankar, KL Rahul, Rishabh Pant