ਦੋਰਾਹਾ ਨਜਦੀਕ ਸੜਕ ਹਾਦਸੇ ਦੌਰਾਨ 4 ਨੌਜਵਾਨਾਂ ਦੀ ਮੌਤ

101

ਦੋਰਾਹਾ ਨੇੜੇ ਪਿੰਡ ਰਾਮਪੁਰ ਨਹਿਰ ਨੇੜੇ ਇਕ ਜਬਰਦਸਤ ਸੜਕ ਹਾਦਸੇ ਦੋਰਾਨ ਚਾਰ ਦੀ ਮੋਤ ਹੋ ਗਈ ਚਾਰੇ ਨੌਜਵਾਨਾਂ ਦੀ ਉਮਰ ਲਗਭਗ 21 ਤੋ 23 ਸਾਲ ਦੀ ਉਮਰ ਹੈ ਮ੍ਰਤਿਕ ਚਾਰੋਂ ਨੌਜਵਾਨ ਨੀਲੋਂ ਨੇੜੇ ਕਟਾਣੀ ਕਾਲਜ ‘ਚ ਪੜ੍ਦੇ ਦਸੇ ਜਾ ਰਹੇ ਹਨ 2 ਨੌਜਵਾਨ ਮਾਛੀਵਾੜਾ ਨੇੜਲੇ ਪਿੰਡ ਭਮਾ ਦੇ ਵਸਨੀਕ ਸਨ ਅਤੇ ਇੱਕ ਨੌਜਵਾਨ ਸਮਰਾਲਾ ਨੇੜਲੇ ਪਿੰਡ ਮਾਦਪੁਰ ਦਾ ਰਹਿਣ ਵਾਲਾ ਸੀ ਜਦਕਿ ਚੌਥੇ ਨੌਜਵਾਨ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੀ । ਇਹ ਕਾਰ ਹਾਦਸਾ ਇੰਨਾ ਭਿਆਨਕ ਸੀ ਕਾਰ ਇੱਕ ਪੁਲੀ ‘ਚ ਵੱਜਣ ਨਾਲ ਦੋਫਾੜ ਹੋ ਗਈ