ਬੱਬਰ ਖਾਲਸਾ ਦੇ 3 ਸਮਰਥਕਾਂ ਵਲੋਂ ਉਮਰ ਕੈਦ ਦੀ ਸਜ਼ਾ ਖਿਲਾਫ ਹਾਈਕੋਰਟ ਵਿਚ ਅਪੀਲ

27

ਚੰਡੀਗੜ, 14 ਫਰਵਰੀ –  ਬੱਬਰ ਖਾਲਸਾ ਦੇ 3 ਸਮਰਥਕਾਂ ਵਲੋਂ ਉਮਰ ਕੈਦ ਦੀ ਸਜ਼ਾ ਖਿਲਾਫ ਹਾਈਕੋਰਟ ਵਿਚ ਅਪੀਲ ਕੀਤੀ ਗਈ ਹੈ। ਦੇਸ਼ਧ੍ਰੋਹ ਦੇ ਦੋਸ਼ ਹੇਠ ਨਵਾਂਸ਼ਹਿਰ ਕੋਰਟ ਨੇ ਇਹਨਾਂ ਨੂੰ ਇਹ ਸਜ਼ਾ ਸੁਣਾਈ ਸੀ।