ਗੁਲਜ਼ਾਰ ਸਿੰਘ ਰਣੀਕੇ ਵੱਲੋਂ ਚੰਡੀਗੜ ਐਸ ਸੀ ਵਿੰਗ ਇਕਾਈ ਦਾ ਐਲਾਨ

31

ਚੰਡੀਗੜ 11 ਫਰਵਰੀ: ਸ਼੍ਰੋਮਣੀ ਅਕਾਲੀ ਦੇ ਐਸ ਸੀ ਵਿੰਗ ਦੇ ਕੌਮੀ ਪ੍ਰਧਾਨ, ਸ. ਗੁਲਜ਼ਾਰ ਸਿੰਘ ਰਣੀਕੇ ਵੱਲੋਂ ਸ. ਹਰਦੀਪ ਸਿੰਘ , ਪ੍ਰਧਾਨ ਚੰਡੀਗੜ ਯੂਨਿਟ ਅਤੇ ਸ. ਸੁਰਜੀਤ ਸਿੰਘ ਰਾਜਾ ਪ੍ਰਧਾਨ ਐਸ.ਸੀ ਵਿੰਗ, ਚੰਡੀਗੜ• ਯੂਨਿਟ ਦੀ ਸਲਾਹ ਨਾਂਲ ਚੰਡੀਗੜ• ਇਕਾਈ ਦੇ ਐਸ.ਸੀ ਵਿੰਗ ਦੀ ਜਥੇਬੰਦੀ ਦੀ ਪਹਿਲੀ ਸੂਚੀ ਪ੍ਰਵਾਨ ਕੀਤੀ ਜੋ ਕਿ ਅੱਜ ਸ. ਚਰਨਜੀਤ ਸਿੰਘ ਬਰਾੜ, ਓ.ਐਸ.ਡੀ  ਸ. ਸੁਖਬੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਸ. ਭਗਤ ਸਿੰਘ, ਦਫਤਰ ਸਕੱਤਰ, ਸ਼੍ਰੋਮਣੀ ਅਕਾਲੀ ਦਲ ਐਸ ਈ ਵਿੰਗ, ਸ. ਦਰਸ਼ਨ ਸਿੰਘ ਸਿਵਜੋਤ ਜੋਨ ਪ੍ਰਧਾਨ  ਅਤੇ ਸ. ਦਿਲਬਾਗ ਸਿੰਘ, ਜਿਲ੍ਰਾ ਪ੍ਰਧਾਨ ਐਸ.ਸੀ ਵਿੰਗ ਮੋਹਾਲੀ, ਵੱਲੋ ਜਾਰੀ ਕੀਤੀ ਗਈ ਜਿਹਨਾਂ ਵਿੱਚ:-
ਸ. ਮਨਜੀਤ ਸਿੰਘ ਸਲਾਹਕਾਰ, ਬੀਬੀ ਜਸਵਿੰਦਰ  ਕੋਰ, ਸਲਾਹਕਾਰ, ਸ. ਸੁਰਿੰਦਰ ਸਿੰਘ ਬੁੜੈਲ, ਸੀਨੀਅਰ ਮੀਤ ਪ੍ਰਧਾਨ,  ਸ. ਸਤਨਾਮ ਸਿੰਘ ਬੈਂਸ, ਮੀਤ ਪ੍ਰਧਾਨ, ਸ. ਗੁਰਵਿੰਦਰ ਸਿੰਘ ਗੋਲਡੀ, ਮੀਤ ਪ੍ਰਧਾਨ, ਸ.ਭੁਪਿੰਦਰ ਸਿੰਘ, ਜਨਰਲ ਸਕੱਤਰ, ਸ. ਜਸਵੀਰ ਸਿੰਘ, ਜਨਰਲ ਸਕੱਤਰ, ਸ. ਰਜਿੰਦਰ ਸਿੰਘ ਜਨਰਲ ਸਕੱਤਰ, ਸ. ਜਸਵੀਰ ਸਿੰਘ, ਸਕੱਤਰ, ਸ. ਭੁਪਿੰਦਰ ਸਿੰਘ ਸਕੱਤਰ, ਸ. ਹਾਕਮ ਸਿੰਘ ਸਕੱਤਰ,  ਸ. ਸੁਰਜੀਤ ਸਿੰਘ, ਸਕੱਤਰ,  ਸ. ਗੁਰਵਿੰਦਰ ਸਿੰਘ ਪ੍ਰਧਾਨ ਵਾਰਡ ਨੰ: 14 ਚੰਡੀਗੜ• ,
ਮੈਂਬਰ ਵਰਕਿੰਗ ਕਮੇਟੀ
ਸ. ਮਨਪ੍ਰੀਤ ਸਿੰਘ, ਸ. ਦਿਲਬਾਗ ਸਿੰਘ, ਸ. ਹਰਵਿੰਦਰ ਸਿੰਘ, ਸ.ਅਮਰਜੀਤ ਸਿੰਘ, ਸ. ਦਿਲਪ੍ਰੀਤ ਸਿੰਘ, ਸ. ਬਲਵਿੰਦਰ ਸਿੰਘ, ਸ. ਅਮਨਦੀਪ ਸਿੰਘ, ਸ.ਸੁਖਦੇਵ ਸਿੰਘ, ਸ. ਕਰਨ ਸਿੰਘ, ਸ. ਗੁਰਦੀਪ ਸਿੰਘ ਰਿੰਕੂ, ਸ. ਸੁਰਜੀਤ ਸਿੰਘ , ਸ. ਜਸਕਰਨ ਸਿੰਘ ਬੈਂਸ, ਸ. ਗੁਰਪ੍ਰੀਤ ਸਿੰਘ, ਸ. ਲਖਵਿੰਦਰ ਸਿੰਘ ਅਤੇ ਸੰਦੀਪ ਸਿੰਘ ਦੇ ਨਾਮ ਸ਼ਾਮਲ ਹਨ। ਅਗਲੀ ਸੂਚੀ ਜਲਦ ਹੀ ਜਾਰੀ ਕੀਤੀ ਜਾਵੇਗੀ।