ਮੁੱਲਾਂਪੁਰ ‘ਚ ਇੱਕ ਕੁੜੀ ਨਾਲ 12 ਨੌਜਵਾਨਾਂ ਨੇ ਕੀਤਾ ਸਮੂਹਿਕ ਬਲਾਤਕਾਰ

164

ਲੁਧਿਆਣਾ: ਕਸਬਾ ਮੁੱਲਾਂਪੁਰ ‘ਚ ਇੱਕ ਕੁੜੀ ਨਾਲ ਸਮੂਹਿਕ ਬਲਾਤਕਾਰ ਦੀ ਖ਼ਬਰ ਸਾਹਮਣੇ ਆਈ ਹੈ। ਦੋਸਤ ਨਾਲ ਕਾਰ ‘ਚ ਜਾ ਰਹੀ ਕੁੜੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਾਰਦਾਤ ਨੂੰ ਅੰਜਾਮ ਦਿੱਤਾ। ਇੱਟਾਂ ਮਾਰ ਕੇ ਗੱਡੀ ਦੇ ਸ਼ੀਸ਼ੇ ਤੋੜੇ। ਕੁੜੀ ਦੇ ਨਾਲ ਜਾ ਰਿਹਾ ਨੌਜਵਾਨ ਵੀ ਬੁਰੀ ਤਰ੍ਹਾਂ ਜ਼ਖਮੀ ਹੋਇਆ। ਬਦਮਾਸ਼ ਫਰਾਰ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।