<h4><img class="alignnone size-full wp-image-31212" src="https://wishavwarta.in/wp-content/uploads/2018/08/big-logo-news-file.jpg" alt="" width="450" height="361" /></h4> <h4>ਨਵੀਂ ਦਿੱਲੀ, 9 ਫਰਵਰੀ – ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟੋ ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈਆਂ ਨੂੰ ਗੰਭੀਰ ਰੂਪ ਵਿਚ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।</h4>