ਚੰਡੀਗੜ•, 8 ਫਰਵਰੀ – ਭਾਰਤੀ ਚੋਣ ਕਮਿਸ਼ਨ ਨੇ ਆਮ ਚੋਣਾਂ 2019 ਲਈ ਅਧਿਕਾਰੀਆਂ ਦੇ ਤਬਾਦਲਿਆਂ ਬਾਰੇ ਕਟ ਆਫ ਮਿਤੀ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਹੈ। ਕਮਿਸ਼ਨ ਨੇ ਐਲਾਨ ਕੀਤਾ ਕਿ ਅਧਿਕਾਰੀਆਂ ਦੇ ਤਬਾਦਲਿਆਂ ਬਾਰੇ ਕਟ ਆਫ਼ ਮਿਤੀ 31 ਮਈ 2017 ਤੋਂ ਪਹਿਲਾਂ ਹੋਵੇਗੀ। ਇਹ ਹੁਕਮ ਉਨ•ਾਂ ਅਧਿਕਾਰੀਆਂ ਉਤੇ ਲਾਗੂ ਹੋਣਗੇ, ਜਿਹੜੇ ਪਹਿਲੀ ਜੂਨ 2015 ਤੋਂ 31 ਮਈ 2017 ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਹੁਣ ਤੱਕ ਉਸੇ ਵਿਧਾਨ ਸਭਾ ਹਲਕੇ/ਜ਼ਿਲ•ੇ ਵਿੱਚ ਤਾਇਨਾਤ ਹਨ।
ਆਪਣੇ ਪੱਤਰ ਵਿੱਚ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਆਮ ਚੋਣਾਂ ਸਬੰਧੀ ਤਬਾਦਲਿਆਂ ਲਈ ਤਿੰਨ ਸਾਲਾਂ ਦੇ ਸਮੇਂ ਦੀ ਗਣਨਾ ਕਰਦਿਆਂ ਪਹਿਲੀ ਜੂਨ 2015 ਤੋਂ ਪੂਰਵ ਦੇ ਸਮੇਂ ਨੂੰ ਨਹੀਂ ਗਿਣਨ ਦੀ ਲੋੜ ਨਹੀਂ ਹੈ।
ਮਾਨ ਨੇ ‘ਆਪ’ ਦੇ 13 ਲੋਕ ਸਭਾ ਉਮੀਦਵਾਰਾਂ ਦੀ ਪੰਜਾਬ ਦੇ ਲੋਕਾਂ ਨਾਲ ਕਰਵਾਈ ਜਾਣ-ਪਛਾਣ , ਕਿਹਾ-ਇਹ ਸੰਸਦ ‘ਚ ਤੁਹਾਡੀ ਆਵਾਜ਼ ਬਣਨਗੇ
ਮਾਨ ਨੇ 'ਆਪ' ਦੇ 13 ਲੋਕ ਸਭਾ ਉਮੀਦਵਾਰਾਂ ਦੀ ਪੰਜਾਬ ਦੇ ਲੋਕਾਂ ਨਾਲ ਕਰਵਾਈ ਜਾਣ-ਪਛਾਣ , ਕਿਹਾ-ਇਹ ਸੰਸਦ 'ਚ ਤੁਹਾਡੀ...