ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 159 ਦੌੜਾਂ ਦਾ ਟੀਚਾ

14

ਆਕਲੈਂਡ, 8 ਫਰਵਰੀ – ਦੂਸਰੇ ਟੀ-20 ਮੈਚ ਵਿਚ ਨਿਊਜ਼ੀਲੈਂਡ ਨੇ ਭਾਰਤ ਅੱਗੇ 159 ਦੌੜਾਂ ਦਾ ਟੀਚਾ ਰੱਖਿਆ ਹੈ.

ਨਿਊਜੀਲੈਂਡ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 158 ਦੌੜਾਂ ਬਣਾਈਆਂ।

ਨਿਊਜੀਲੈਂਡ ਵਲੋਂ ਰੌਸ ਟੇਲਰ ਨੇ 42 ਜਦਕਿ ਗਰੈਂਡਹੋਮ ਨੇ 50 ਦੌੜਾਂ ਬਣਾਈਆਂ.

ਭਾਰਤ ਵਲੋਂ ਕੁਨਾਲ ਪਾਂਡਿਆ ਨੇ 3, ਖਲੀਲ ਨੇ 2 ਤੇ ਭੁਵੀ ਅਤੇ ਹਾਰਦਿਕ ਨੇ 1-1 ਵਿਕਟ ਲਈ।